Punjabi Shayari – Punjabi Status | Shayari Pro

Punjabi Shayari

Punjabi Shayari : Hi Shayari lovers , Today we are share with u Punjabi Shayari, This shayari is pure Punjabi style And Punjabi Language , Its special for punjabi boys and girls , Punjabi Shayari is very cool shayari its meaning full shayari, read my other shayari ,2 line shayari , Emotional shayari, Sad Shayari,

Punjabi Shayari

1) 💔  💔

ਆਰਜੂ ਸੀ ਮੇਰੀ ਤੇਰੇ ਦਿਲ ਵਿਚ ਰਹਾਂਗਾ ।

ਆਪਣੇ ਹਰ   ਸਿਤਮ ਯਾਰ ਤੈਨੂੰ ਕਹਾਂਗਾ ।

ਮੈਂ ਕਿ ਕਰਾਂ  ਤੂੰ    ਬਣ   ਗਈ  ਏ   ਗੈਰ ,

ਫਿਰ ਵੀ ਮੈਂ   ਤੇਰੇ   ਦਿਲ  ਵਿਚ  ਰਹਾਂਗਾ ।

2) 💔  💔

ਅਸੀਂ  ਭਰੀ   ਜਵਾਨੀ ਵਿਚ ਸੱਜਣਾ ,

ਤੇਰੀ ਦੁਨੀਆਂ   ਛੱਡਕੇ   ਤੁਰ  ਚੱਲੇ ।

ਮੇਰੇ ਦਿਲ ਦੇ ਸੀ ਜੋ ਅਰਮਾਨ ਯਾਰੋ ,

ਅੱਜ ਹੰਝੂਆਂ  ਦੇ  ਵਿਚ  ਰੁੜ  ਚੱਲੇ ।

3) 💔  💔

ਸੁਨ ਸੋਹਣੀਏ ਕਾਹਨੂੰ ਮੇਨੂ ਛੱਡ ਚਲੀ ,

ਮੇਰਾ ਕੋਈ   ਕਸੂਰ  ਤੂੰ   ਦੱਸ ਤਾ ਸਹੀ ।

ਸਾਰੀ ਜਿੰਦਗੀ ਤੇਰੇ   ਤੋਂ   ਵਾਰ ਦਵਾਂਗਾ ,

ਇਕ ਵਾਰ ਤੂੰ ਮੇਰੇ ਨਾਲ ਹੱਸ ਤਾ ਸਹੀ ।

4) 💔  💔

ਵੀਰਾ ਵਾਂਗ  ਨਾ   ਕੋਈ   ਵੱਡਾ ਦੋਸਤੋ 

ਵੀਰਾ ਨਾਲ ਹੁੰਦੀ  ਏ   ਸ਼ਾਨ   ਦੋਸਤੋ ।

ਵੀਰ – ਵੀਰਾਂ  ਦੀ   ਯਾਰੋ  ਹੈ ਜਾਨ ਹੁੰਦੇ ,

ਵੀਰਾਂ ਨਾਲ  ਹੀ ਹੁੰਦੀ ਪਹਿਚਾਣ ਦੋਸਤੋ।

5) 💔  💔

ਦਿਲ ਦਾ ਹਾਲ ਸੁਣਾਵਾਂ  ਕਿਸਨੂੰ ।

ਰੋਂਦੇ    ਨੈਣ   ਦਿਖਾਵਾ   ਕਿਸਨੂੰ । 

ਉਹ ਤਾ ਕੋਈ ਜਵਾਬ ਨਾ  ਦਿੰਦੀ ।

ਸੀਨੇ   ਨਾਲ   ਲਗਾਵ  ਕਿਸਨੂੰ ।

punjabi shayari

6) 💔  💔

ਤਨਹਾਈਆਂ ਦੇ ਵਿਚ ਯਾਰੋ ਸੋ ਰਿਹਾ ਹਾਂ ਮੈਂ ।

ਕੰਡਿਆਂ   ਦੀ ਸੇਜ ਉਤੇ ਸੋ ਰਿਹਾ ਹਾਂ ਮੈਂ ।

ਜਿਹੜੀ ਉਹ ਮੇਰੀ ਜਿੰਦਗੀ ਦੀ ਤੋੜ ਗਏ ਗਾਨੀ ,

ਕੱਲਾ ਬਹਿਕੇ ਯਾਰੋ ਪਰੋ ਰਿਹਾ ਹਾਂ ਮੈਂ ।

7) 💔  💔

ਮੇਰੇ ਦਾਤਿਆ ਸੁਨ ਪੁਕਾਰ ਮੇਰੀ ,

ਮੇਰਾ ਆ ਕੇ ਤੂੰ ਅੱਜ ਰਹਿਬਰ ਬਣ ਜਾ ।

ਧੀਆਂ ਉਤੇ ਜ਼ਮਾਨਾ ਇਹ ਜ਼ੁਲਮ ਫਾਹੁੰਦਾ ,

ਤੂੰ ਰੱਬ ਧੀਆਂ ਦਾ ਆ ਕੇ ਮਦਦਗਾਰ ਬਣ ਜਾ ।

8) 💔  💔

ਮੇਰੇ ਪਿਆਰ ਦਾ ਦੁਸ਼ਮਣ ਜ਼ਮਾਨਾ ਸੀ ਯਾਰੋ ।

ਮੇਰੇ ਪਿਆਰ ਦ ਇਕ ਫਸਾਣਾ ਦੀ ਯਾਰੋ ।

ਮੈਨੂੰ ਪਤਾ ਸੀ ਉਹ ਬੇ – ਵਫਾ ਹੈ ਯਾਰੋ ,

ਮੈਂ ਫਿਰ ਵੀ  ਉਸ  ਦਾ ਦੀਵਾਨਾ ਸੀ ਯਾਰੋ ।

9) 💔  💔

ਧੋਖੇਬਾਜ ਹੁੰਦੇ ਯਾਰੋ ਹੁਸਨ ਵਾਲੇ ,

ਆਸ਼ਿਕ ਤਾਈ ਏ ਦੋਸਤੋ ਰੋਲ ਦਿੰਦੇ ।

ਇਹ ਸੱਚਾ ਪਿਆਰ ਕਿਸੇ ਨੂੰ ਨਹੀਂ ਕਰਦੇ ,

ਇਹ ਪਿਆਰ ਪੈਸੇ ਦੀ ਤਕੜੀ ਚ ਤੋਲ ਦਿੰਦੇ ।

10) 💔  💔

ਗੈਰ ਨਾਲ ਨਾ ਮਿਲਕੇ ਭੁੱਲ ਜਾਵੀ ,

ਮੈਂ ਤੈਨੂੰ ਸੋਹਕੀਏ ਦਿਲੋਂ ਪਿਆਰ ਕਰਦਾ ।

ਸੁਨ ਸੋਹਣੀਏ  ਸਦਾ ਤੂੰ ਰਹੇ ਹਸਦੀ ,

ਰੱਬ ਅੱਗੇ ਮੈਂ ਇਹੋ ਫਰਿਆਦ ਕਰਦਾ ।

💔  💔

Dard Bhari Shayari

11) 💔  💔

ਯਾਰ ਨੇ ਮੇਰੇ ਲੋਕੋ , ਮੇਰਾ ਘਰ ਲੁਟਿਆ ।

ਕੁੱਖਾਂ ਦੇ ਵਾਂਗ ਮੈਨੂੰ ਗਲੀਆਂ ਚ ਸੁਟਿਆ ।

ਜਿਨਾਂ ਨੂੰ ਮੈਂ ਲੋਕੋ ਸਰਾਹਿਆ ਫੂਲਾ ਵਾਂਗ ,

ਉਹਨਾਂ ਨੇਹੀ ਯਾਰ ਜੋਤਿ ਮਾਰ ਸੁਟਿਆ ।

12) 💔  💔

ਅਸੀਂ ਤਾ ਉਸਨੂੰ ਯਾਰੋ ਪਿਆਰ ਕਰਦੇ ਹਾਂ ।

ਹਰ ਪਲ ਉਸਨੂੰ ਯਾਰੋ ਯਾਦ ਕਰਦੇ ਹਾਂ ।

ਬੇ – ਸ਼ੱਕ ਉਸਨੇ ਮੈਨੂੰ ਰੁਲਾਈਆ ਏ ,

ਫਿਰ ਵੀ ਅਸੀਂ ਉਸਦੀ ਫਰਿਆਦ ਕਰਦੇ ਹਾਂ ।

13) 💔  💔

ਦੁਨੀਆਂ ਨੇ ਤੇਰੀ ਰੱਬਾ , ਮੈਨੂੰ ਸਤਾਈਆਂ ਏ ।

ਹਰ ਪਲ ਇਨਾ ਰੱਬਾ ਮੈਨੂੰ ਤੜਪਾਈਆ  ਏ ।

ਜ਼ਿੰਦਗੀ ਦੀ ਜਿਹਦੀ ਮੈਂ ਕਰਦਾ ਦੁਆ ਹਾਂ ,

ਉਹਨਾਂ ਹੀ ਕਿਉ ਰਬ ਮੈਨੂੰ ਰੁਲਾਇਆ ਏ ।

14) 💔  💔

ਦਿਲ ਛੱਡ ਰੋਕ ਉਸ ਜ਼ਾਲਿਮ ਨੂੰ ,

ਬਰਬਾਦ ਜੋ ਤੈਨੂੰ ਕਰ ਗਈ ਏ ।

ਉਹ ਭੁਲਕੇ ਤੇਰੀ ਦੁਨੀਆਂ ਨੂੰ ,

ਮਹਿਲਾ ਵਿਚ ਜਾ ਕੇ ਵੜ  ਗਈ ਏ ।

15) 💔  💔

ਹਰ ਦਰਦ ਯਾਰੋ ਸੀਨੇ ਵਿਚ ਛੁਪਾਈਆਂ ਨਹੀਂ ਜਾਂਦਾ ।

ਜੋ ਦਿਲ ਵਿਚ ਵਸ ਜਾਵੇ ਉਸਨੂੰ ਭੁਲਾਇਆ ਨਹੀਂ ਜਾਂਦਾ ।

ਆਪਣੇ ਤਾ ਹੁੰਦੇ ਨੇ ਆਪਣੇ ,

ਫਿਰ ਇਸ ਤਰਾਂ ਯਾਰ ਨੂੰ ਠੁਕਰਾਇਆ ਨਹੀਂ ਜਾਂਦਾ ।

16) 💔  💔

ਤੇਰੀ ਮੁਹਬਰ ਨੇ ਯਾਰ ਮੈਨੂੰ ਰੁਲਾ ਦਿਤਾ ।

ਤੂੰ ਪਿਆਰ ਮੇਰਾ ਜਦੋ ਦਾ ਭੁਲਾ ਦਿਤਾ ,

ਨਹੀਂ ਸੁਝਦੀ ਕੋਈ ਗੱਲ ਹੁਣ ਮੈਂਨੂੰ ,

ਬਸ ਤੇਰੀ ਬੇ – ਵਫ਼ਾਈ ਨੇ ਉਸਨੂੰ ਸ਼ਾਇਰ ਬਣਾ ਦਿਤਾ ।

17) 💔  💔

ਲੱਖ ਚੋ ਤੂੰ ਯਾਰ ਮੇਰੇ ਕਰੀਬ ਸੀ ।

ਚਿਹਰਾ ਤੇਰਾ ਯਾਰਾ ਸਭ ਤੋਂ ਹਸੀਨ ਸੀ  ।

ਤੂੰ ਭੁਲਕੇ ਮੇਰਾ ਪਿਆਰ ਗੈਰਾਂ ਸੁੰਗ ਚਲੀ ਗਈ ,

ਕਿਉਂਕਿ ਮੈਂ ਯਾਰ , ਬੜਾ ਗਰੀਬ ਸੀ ।

18) 💔  💔

ਦਿਲ ਤੋੜਕੇ ਮੇਰਾ ਉਹ ਤੁਰ ਪੈ ਸੀ ,

ਅਸੀਂ ਫਿਰ ਵੀ ਯਾਰੋ ਮੁਸਕੁਰਾਏ ਸੀ ।

ਮੇਰੀ ਮੌਤ ਤੇ ਉਸ ਬੇ – ਵਫਾ ਨੇ ਯਾਰੋ ,

ਲੋਕ ਕਹਿੰਦੇ ਨੇ ਜਸ਼ਨ ਮਨਾਏ ਸੀ ।

19) 💔  💔

ਜਿਹਨਾਂ ਨੂੰ ਮੈਂ ਯਾਰੋ ਪਿਆਰ  ਕੀਤਾ ਸੀ ।

ਝੂਠਾ ਉਹਨਾਂ ਮੇਰੇ ਨਾਲ ਇਕਰਾਰ ਕੀਤਾ ਸੀ ।

ਮੈਂ ਤਾ ਉਸਨੂੰ ਬੇ – ਹੱਦ ਚਾਹੁੰਦਾ ਸੀ ।

ਪਰ ਉਸ ਬੇ – ਜਯਾ ਨੇ ਮੈਨੂੰ ਬਰਬਾਦ ਕੀਤਾ ਸੀ ।

20) 💔  💔

ਮੈਨੂੰ ਦੇਖਕੇ ਉਹ ਅੱਖਾਂ ਚੁਰਾ ਕੇ ਚਲੀ ਗਈ ।

ਪਿਆਰ ਮੇਰਾ ਯਾਰੋ ਉਹ ਭੁਲਾ ਕੇ ਚਲੀ ਗਈ ।

ਜਿਸਨੂੰ ਚਾਹਿਆ ਸੀ ਮੈਂ ਯਾਰੋ ਜਾਨ ਤੋਂ ਵੀ ਵੱਧ ,

ਉਹ ਹਸੀਨ ਮੇਰੀ ਹਸਤੀ ਨੂੰ ਮਿਟਾਕੇ ਚਲੀ ਗਈ ।

punjabi shayari

21) 💔  💔

ਤੂੰ ਪਿਆਰ ਮੇਰਾ ਕਿਉ ਭੁਲਾ ਦਿਤਾ ।

ਤੇਰੀ ਬੇ – ਵਫ਼ਾਈ ਨੇ ਮੈਨੂੰ ਕਿ ਬਣਾ ਦਿਤਾ ।

ਮੁਹੱਬਤ ਕਰਤੇ ਤੂੰ ਗੈਰ ਦੇ ਨਾਲ ਬੇ – ਵਫਾ ,

ਦਿਲ ਚੋ ਮੇਰਾ ਨਾਮੋ – ਨਿਸ਼ਾਨ ਮਿਟਾ ਦਿਤਾ ।

22) 💔  💔

ਮੇਰੀ ਹਸਦੀ ਹੋਈ ਦੁਨੀਆਂ ਨੂੰ ।

ਮੇਰੇ ਯਾਰ ਹੀ ਯਾਰੋ ਠੱਗ ਚਲੇ ।

ਮੇਰਾ ਤੋੜਕੇ ਦਿਲ ਨਿਮਾਣੇ ਦਾ ,

ਯਾਰੋ ਗੈਰ ਦੇ ਸੀਨੇ ਲੱਗ ਚੱਲੇ ।

23) 💔  💔

ਸਾਨੂੰ ਤਾ ਯਾਰਾ ਤੇਰੇ ਪਿਆਰ ਨੇ ਮਾਰਿਆ ।

ਸਾਨੂੰ ਤਾ ਯਾਰਾ ਤੇਰੇ ਸ਼ਬਾਬ ਨੇ ਮਾਰਿਆ ।

ਤੇਰੀ ਜੁਦਾਈ ਵਿਚ ਯਾਰਾ ਪੀਤੀ ਮੈਂ ਸ਼ਰਾਬ ,

ਮੈਨੂੰ ਤਾ ਉਸ ਸ਼ਰਾਬ ਨੇ ਮਾਰਿਆ ।

24) 💔  💔

ਹਰ ਪਲ ਮੈਂ ਉਸਦੀ ਯਾਦ ਚ ਬਰਬਾਦ ਕੀਤਾ ਏ।

ਜਾਨ ਤੋਂ ਵੀ ਵੱਧ ਉਸਨੂੰ ਪਿਆਰ ਕੀਤਾ ਏ ।

ਉਹ ਝੂਠੀ ਦੇ ਝੂਠੇ ਪਿਆਰ ਚ ਯਾਰਾ ,

ਮੈਂ ਆਪਣਾ ਕਫ਼ਨ ਆਪ ਤਿਆਰ ਕੀਤਾ ਏ ।

25) 💔  💔

ਯਾਦਾਂ ਵਿਚ ਤੇਰੇ ਸਾਰਾ ਸਮਾਂ ਮੈਂ ਗੁਜਾਰਿਆ ।

ਮੈਨੂੰ ਤਾ ਯਾਰਾ ਤੇਰੇ ਗਮਾਂ ਨੇ ਹੈ ਮਾਰਿਆ ।

ਤੋੜਕੇ ਤੂੰ  ਦਿਲ ਕਾਹਨੂੰ ਭੁੱਲ ਗਈ ਏ ਯਾਰ ਨੂੰ ,

ਪਿਆਰ ਮੇਰਾ ਦਸ ਕਿਹੜੀ ਗੋਏ ਤੂੰ ਵਸਾਰੀਆਂ ।

26) 💔  💔

ਮੁਹੱਬਤ ਚ ਯਾਰੋ ਉਸਦੀ ਮੈਂ ਪਾਗਲ ਹੋ ਗਿਆ ।

ਯਾਰੋ ਉਹ ਯਾਰ ਮੇਰਾ ਬੇ – ਵਫਾ ਹੋ ਗਿਆ ।

ਜਾਨ ਤੋਂ ਵੀ ਜ਼ਿਆਦਾ ਜਿਸਨੂੰ ਚਾਹੁੰਦਾ ਸੀ ਮੈਂ ,

ਯਾਰੋ ਉਹ ਮੈਂਨੂੰ ਗਮ ਵਿਚ ਢੋਹ ਗਿਆ ।

27) 💔  💔

ਮੇਰੀ ਰੋਲ ਕੇ ਦੁਨੀਆਂ ਕੰਡਿਆਂ ਵਿਚ ,

ਮੇਰੇ ਆਪਣੇ ਯਾਰੋ ਹਸਦੇ ਨੇ ।

ਮੇਨੂ ਛੱਡਕੇ ਰੋਂਦਾ ਤਨਹਾ ਉਹ ,

ਖੁਦ ਗੈਰ ਦੇ ਸੁਂਗ ਹਸਦੇ ਨੇ ।

28) 💔  💔

ਅੱਜ ਵੀ ਮੈਂ ਤੈਨੂੰ ਪਿਆਰ ਕਰਦਾ ਹਾਂ ।

ਹਰ ਪਲ ਤੈਨੂੰ ਯਾਦ ਕਰਦਾ ਹਾਂ ।

ਤੂੰ – ਤਾ ਸ਼ਾਇਦ ਮੈਨੂੰ ਭੁਲਾ ਬੈਠੀ ਏ ,

ਪਰ  ਫਿਰ ਵੀ ਮੈਂ ਤੇਰਾ ਇੰਤਜ਼ਾਰ ਕਰਦਾ ਹਾਂ ।

29) 💔  💔

ਇਕ ਕੁੜੀ ਨੂੰ ਯਾਰੋ ਮੈਂ ਪਿਆਰ ਕੀਤਾ ਸੀ ।

ਉਮਰ – ਭਰ ਮੈਂ ਉਸਦਾ ਇੰਤਜ਼ਾਰ ਕੀਤਾ ਸੀ ।

ਉਹ ਵਾਦਾ ਕਰਕੇ ਯਾਰੋ ਆ ਨਾ ਸਕੀ  ,

ਉਸ ਝੂਠੀ ਨੇ ਯਾਰੋ ਝੂਠਾ ਇਕਰਾਰ ਕੀਤਾ ਸੀ ।

30) 💔  💔

ਜਾਨ ਤੋਂ ਜਿਆਦਾ ਜਿਸਨੂੰ ਮੈਂ ਪਿਆਰ ਕੀਤਾ ਸੀ ।

ਰੱਬ ਤੋਂ ਜ਼ਿਆਦਾ ਜਿਹਦੇ ਤੇ ਇਤਬਾਰ ਕੀਤਾ ਸੀ ।

ਉਸ ਕੁੜੀ ਨੇ ਮੇਰੇ ਸੰਗ ਕੀਤੀ ਬੇਵਫ਼ਾਈ ,

ਜਿਸ ਨੂੰ ਮੈਂ ਖੁਦਾ ਦਾ ਖਿਤਾਬ ਦਿਤਾ ਸੀ ।

punjabi shayari

Leave a Reply

Your email address will not be published. Required fields are marked *