punjabi status

Punjabi Status

Punjabi Status : Shayari lovers Hope u are great, Today i will share for u  Punjabi Status, This status is only punjabi guys how love punjabi language, I think All guys Love punjabi language, i have more shayari in punjabi language like punjabi shayari, sad punjabi status, punjabi status, This shayari is 100% unique, This is latest shayari collection only for punjabi lovers 

Punjabi Status 

1) 💔  💔

 ਮੇਰਾ ਤਾਂ ਉੱਜੜ ਗਿਆ ਸੰਸਾਰ ,

ਤੂੰ ਨਵੀਂ ਦੁਨੀਆਂ ਵਸਾ ਲਈ।

ਬੱਸ ਅਰਥੀ ਤੁਰ ਲੈਣ ਦੇ ਮੇਰੀ

ਤੂੰ ਸੱਜਣ ਨਵਾਂ ਬਣਾ ਲਈਂ।

2) 💔  💔

‘ਪਿੰਡ ਪਰਾਲੇ ਵਾਲੇ ਦੇ,

ਕੌਣ ਸੁਣੂੰਗਾ ਦੁੱਖੜੇ ਨੀ।

ਉਹਦੇ ਦਿਲ ਦੇ ਤੂੰ ਤਾਂ ,

ਕਰ ਦਿੱਤੇ ਟੁਕੜੇ ਨੀ।

3) 💔  💔

ਮੇਰਾ ਦਿਲ ਤੋੜ ਕੇ ਜਾਣ ਵਾਲੀਏ,

ਨਾ ਨਰਕਾਂ ‘ਚ ਮਿਲੇ ਤੈਨੂੰ ਠਿਕਾਣਾ ਨੀ।

ਮੈਨੂੰ ਦਿਲੋਂ ਵਿਸਾਰ ਕੇ ਤੈਨੂੰ ,

ਇੱਕ ਦਿਨ ਪਊਗਾ ਪਛਤਾਉਣਾ ਨੀ।

4) 💔  💔

ਮੁੱਸੇ ਵਾਲੇ ਸਿੱਧੂ ਨੂੰ

ਤੂੰ ਤੁਰ ਗਈ ਲਾ ਕੇ ਲਾਰਾ।

ਤੂੰ ਗੈਰਾਂ ਦੀ ਬੁੱਕਲ ‘ਚ ਜਾ ਬੈਠੀ,

ਉਹ ਰੋਈ ਜਾਂਦਾ ਕਿਸਮਤ ਮਾਰਾ।

5) 💔  💔

ਸਾਰੇ ਜੱਗ ਨਾਲੋਂ ਵੱਖਰੀ ਸੀ,

ਤੇਰੀ ਤੇ ਮੇਰੀ ਪ੍ਰੀਤ ਕਹਾਣੀ ਨੀ।

ਹੁਣ ਰੋਇਆਂ ਦੱਸ ਕੀ ਬਣਦਾ,

ਜਦੋਂ ਲੰਘ ਗਿਆ ਸਿਰੋਂ ਪਾਣੀ ਨੀ।

punjabi status

6) 💔  💔

ਖ਼ਤਾਂ ਵਿੱਚ ਲਿਖਿਆ ਸੀ ਤੂੰ,

ਦਿਲ ਮਿਲਣਾ ਖੇਡ ਤਕਦੀਰਾਂ ਦਾ।

ਆਪ ਤਾਂ ਤੁਰ ਗਈ ਪਰਦੇਸਾਂ ਨੂੰ ,

ਦੱਸ ਕੀ ਕਰਾਂ ਤੇਰੀਆਂ ਤਸਵੀਰਾਂ ਦਾ।

7) 💔  💔

ਪੱਥਰ ਤੇ ਬਹਿ ਹਰ ਵੇਲੇ,

ਤੈਨੂੰ ਵਾਜਾਂ ਰਹਾਂ ਮਾਰਦੀ।

ਝੋਲੀ ਵਿੱਚ ਪੈਰ ਪਾ ਦੇ,

ਤੂੰ ਆਪਣੇ ਪਿਆਰ ਦੀ।

8) 💔  💔

‘ਪਿੰਡ ਮੁੱਸੇ ਵਾਲੇ ਨੂੰ ਤੂੰ ,

ਦੇ ਗਈ ਜ਼ਖ਼ਮ ਅੱਲ੍ਹੇ ਨੀ।

ਹੰਝੂ ਵਹਾਉਣ ਤੋਂ ਬਿਨਾਂ ਦੱਸ,

ਕੀ ਏ “ਮੇਰੇ ਦੇ ਪੱਲੇ ਨੀ।

9) 💔  💔

10) 💔  💔

punjabi status

11) 💔  💔

ਕਿੰਨੀ ਖੁਸ਼ੀ ਸੀ ਮਿਲਣ ਵੇਲੇ,

ਤੇ ਹੁਣ ਕਿੰਨੀ ਗਮੀ ਜਾਣ ਲੱਗਿਆਂ।

ਮੇਰਾ ਦਿਲ ਤਾਂ ਜਮਾਂ ਹੀ ਨਾਦਾਨ ਸੀ,

ਤੂੰ ਵੀ ਰੋ ਪਈ ਮੈਨੂੰ ਹਸਾਉਣ ਲੱਗਿਆਂ।

12) 💔  💔

ਖੁਸ਼ੀਆਂ ਦੇ ਵਿੱਚ ਤੂੰ ਖੇਡੇ ,

ਮੇਰੀ ਝੋਲੀ ’ਚ ਗਮ ਪਾ ਕੇ ਨੀ।

ਡੋਰ ਪਤੰਗ ਦੀ ਤੋੜ ਦਿੱਤੀ,

ਇਸ਼ਕ ਦੇ ਅੰਬਰੀਂ ਚੜ੍ਹਾ ਕੇ ਨੀ।

13) 💔  💔

ਮੇਰਾ ਦਿਲ ਤੋੜ ਕੇ ਨੀ,

ਤੂੰ ਵੀ ਨਾ ਕਦੇ ਸੁੱਖ ਪਾਏਗੀ।

ਫਿਰੇਂਗੀ ਤੂੰ ਧਾਹਾਂ ਮਾਰਦੀ,

ਜਦੋਂ ਦਿਲ ਕਿਸੇ ਤੋਂ ਤੁੜਵਾਕੇ ਆਏਗੀ।

14) 💔  💔

ਸਿਆਣੇ ਲੋਕ ਨੇ ਸੱਚ ਕਹਿੰਦੇ,

ਦਿਲ ਤੋੜਣਾ ਹੁੰਦਾ ਏ ਪਾਪ।

ਮੇਰਾ ਤਾ ਹੋ ਗਿਆ ਮਾੜਾ ਹਾਲ,

ਵੇਖ ਲੈ ਤੂੰ ਆਕੇ ਆਪ॥

15) 💔  💔

ਤੇਰੇ ਪਿਆਰ ਦੇ ਨਾਲ ਹੀ,

ਹਰ ਇੱਕ ਰਾਤ ਬਹਾਰ ਲੱਗੇ।

ਪਿਆਰ ਬਿਨਾ ਸਾਹ ਰੁਕ-ਰੁਕ ਆਵੇ,

ਤੇ ਜੀਣਾ ਵੀ ਜਮਾਂ ਬੇਕਾਰ ਲੱਗੇ।

punjabi status

16) 💔  💔

ਤੇਰੇ ਪਿਆਰ ਦੇ ਨਾਲ ਹੀ,

ਹਰ ਇੱਕ ਰਾਤ ਬਹਾਰ ਲੱਗੇ।

ਪਿਆਰ ਬਿਨਾ ਸਾਹ ਰੁਕ-ਰੁਕ ਆਵੇ,

ਤੇ ਜੀਣਾ ਵੀ ਜਮਾਂ ਬੇਕਾਰ ਲੱਗੇ।

17) 💔  💔

ਤੇਰੀ ਯਾਦ ਚ ਲਿਖ-ਲਿਖ ਗੀਤ ਗ਼ਜ਼ਲਾਂ ,

ਅਸੀਂ ਗਲੀ ਬਜ਼ਾਰੀਂ ਗਾ ਬੈਠੇ।

ਦਿਲ ਦੀਆਂ ਹੁਕਾਂ ਨੇ ਬੇਚੈਨ ਕੀਤਾ,

ਅਸੀਂ ਜ਼ਿੰਦਗੀ ਦਰਦ ਬਣਾ ਬੈਠੇ।

18) 💔  💔

ਬਹੁਤ ਹੀ ਜ਼ਿਆਦਾ ਦਰਦ ਸਹਿ ਲਿਆ,

ਹੋਰ ਦਰਦ ਮੈਂ ਸਹਿ ਨਹੀਂ ਸਕਦਾ।

ਰੱਬ ਦੀ ਕ੍ਰਿਪਾ ਨਾਲ ਆ ਜਾਵੇ ਮੌਤ ਮੈਨੂੰ,

ਮੈਂ ਜ਼ਿਆਦਾ ਚਿਰ ਦੁਨੀਆਂ ‘ਚ ਰਹਿ ਨਹੀਂ ਸਕਦਾ।

19) 💔  💔

ਗ਼ਮਾਂ ਦਾ ਮੈਂ ਬਣ ਗਿਆ ਸਮੁੰਦਰ,

ਇਹਦੇ ਵਿੱਚ ਸਮਾਉਣ ਦੀ ਕੋਸ਼ਿਸ਼ ਨਾ ਕਰ।

ਮੇਰੀ ਜ਼ਿੰਦਗੀ ‘ਚ ਹੈ ਦਰਦ ਹੀ ਦਰਦ,

ਮੇਰੀ ਜ਼ਿੰਦਗੀ ‘ਚ ਆਉਣ ਦੀ ਕੋਸ਼ਿਸ਼ ਨਾ ਕਰ।

20) 💔  💔

 ਜ਼ਿੰਦਗੀ ਦਾ ਸਫ਼ਰ ਬਹੁਤ ਤਹਿ ਕਰ ਲਿਆ,

ਹੁਣ ਇਸਨੂੰ ਗਵਾਉਣ ਨੂੰ ਜੀਅ ਕਰਦਾ।

ਮੰਨਿਆਂ ਜ਼ਿੰਦਗੀ ਤਾਂ ਗੁਜ਼ਰੀ ਹੈ ਰੋ-ਰੋ ਕੇ ਮੇਰੀ,

ਹੁਣ ਮੌਤ ਨੂੰ ਗਲ ਲਾਉਣ ਨੂੰ ਜੀਅ ਕਰਦਾ।

punjabi status

21) 💔  💔

ਜ਼ਿੰਦਗੀ ਮੇਰੀ ਬਿਲਕੁਲ ਕੱਲੀ ਏ

ਪਰ ਇਹਦੇ ਵਿੱਚ ਦੁੱਖ ਲੱਖਾਂ ਨੇ।

ਮੇਰਾ ਸਭ ਕੁੱਝ ਲੁਟ ਗਿਆ,

ਬੱਸ ਰੋਣ ਲਈ ਬਾਕੀ ਅੱਖਾਂ ਨੇ।

22) 💔  💔

ਮੈਂ ਮਰ ਵੀ ਜਾਵਾਂਗਾ, ਜੇ ਕਹਿ ਦੇਵੇ ਉਹ ,

ਕੀ ਫੇਰ ਵੀ ਨਾ ਉਹ ਮੈਨੂੰ ਚਾਹਵੇਗੀ।

ਜਦੋਂ ਚਡ ਦੇਣਗੇ ਉਸ ਦੇ ਸਾਹਮਣੇ ਸ਼ਾਇਰ ਨੂੰ,

ਕੀ ਫੇਰ ਵੀ ਦੋ ਹੰਝੂ ਨਾ ਉਹ ਵਹਾਵੇਗੀ।

23) 💔  💔

ਜਦੋਂ ਭਰੋਸਾ ਨਹੀਂ ਆਪਣੀ ਹੀ ਜ਼ਿੰਦਗੀ ਦਾ,

ਹੋਰ ਤੇ ਦੱਸ ਕੀ ਅਸੀਂ ਇਤਬਾਰ ਕਰੀਏ।

ਇੱਕ ਵਾਰ ਤਾਂ ਹੋ ਗਿਆ ਘਰ ਤੋਂ ਬੇ-ਘਰ ,

ਹੁਣ ਦੱਸ ਸ਼ਾਇਰ ਹੋਰ ਨੂੰ ਕਿਉਂ ਪਿਆਰ ਕਰੀਏ॥

24) 💔  💔

ਧੰਨ ਜਿਗਰਾ ਯਾਰੋ ਸੋਹਣੀ ਦਾ ,

ਕੱਚੇ ਘੜੇ ਤੇ ਝਨਾਂ ਤਰ ਗਈ।

ਕਹਿੰਦੀ ਮਿਲਣਾ ਮਾਹੀ ਨੂੰ ਜ਼ਰੂਰ ਏ,

ਉਨਾਂ ਚ ਡੁੱਬ ਕੇ ਮਰ ਗਈ।

25) 💔  💔

ਜੋ ਨੇ ਮੇਰੇ ਮਹਿਰਮ,

ਉਹ ਖੜੇ ਮੈਨੂੰ ਦੇਖਦੇ ਰਹਿਣਗੇ।

ਮੇਰੀ ਬਲਦੀ ਚਿਤਾ ਦੀ ਅੱਗ ਤੇ,

ਆਪਣੇ ਦਿਲ ਨੂੰ ਸੇਕਦੇ ਰਹਿਣਗੇ।

punjabi status

26) 💔  💔

ਇੱਕ ਮਹਿਬੂਬ ਨੂੰ ਪਿਆਰ ਕੀਤਾ,

ਉਸਤੋਂ ਹੀ ਦੁਨੀਆਂ ਨੇ ਵਿਛੋੜ ਦਿੱਤਾ।

ਇੱਕ ਮਹਿਬੂਬ ਨੇ ਆਪਣੇ ਹੱਥਾਂ ਨਾਲ,

ਦਿਲ ਮੇਰੇ ਦਾ ਖੂਨ ਨਿਚੋੜ ਦਿੱਤਾ।

27) 💔  💔

ਨਾ ਤਾਂ ਕੋਈ ਕਿਸ਼ਤੀ ਨਜ਼ਰ ਆਉਂਦੀ,

ਨਾ ਹੀ ਮੈਨੂੰ ਕੋਈ ਕਿਨਾਰਾ ਮਿਲਦਾ।

ਫਿਰਦਾ ਮੈਂ ਦਰ-ਬ-ਦਰ ਭਟਕਦਾ,

ਮੈਨੂੰ ਕਿਸੇ ਦਾ ਵੀ ਨਾ ਸਹਾਰਾ ਮਿਲਦਾ।

28) 💔  💔

ਇੱਕ ਦਿਨ ਸੁਪਨੇ ਚ ਰੱਬ ਆਇਆ,

ਮੈਂ ਪੁੱਛਿਆ ਕਿਸਮਤ ਕਿਹੋ ਜਿਹੀ ਬਣਾਈ ਹੈ।

ਰੱਬ ਨੇ ਅੱਗੋਂ ਹੱਸ ਕੇ ਜਵਾਬ ਦਿੱਤਾ,

ਕਿ ਤੇਰੀ ਜ਼ਿੰਦਗੀ ‘ਚ ਤਾਂ ਲਿਖੀ ਬੇਵਫਾਈ ਏ।

29) 💔  💔

ਇਹ ਤਾਂ ਸਿਰਫ ਕਹਿਣ ਦੀਆ ਗੱਲਾਂ ਨੇ,

ਕਿਹੜਾ ਜ਼ਖ਼ਮਾਂ ਤੇ ਮੱਲ੍ਹਮ ਲਾਉਂਦਾ ਏ।

ਇੱਥੇ ਕਿਸੇ ਤੇ ਇਤਬਾਰ ਨਹੀਂ ਆਉਂਦਾ,

ਹਰ ਕੋਈ ਮੈਨੂੰ ਬੜਾ ਸਤਾਉਂਦਾ ਏ।

 

30) 💔  💔

ਕਿਉਂ ਹੋ ਗਏ ਦੁਸ਼ਮਣ ਮੇਰੇ ਦੋਸਤ,

ਜਿਨ੍ਹਾਂ ਦੇ ਲਈ ਮੈਂ ਮਰਦਾ ਰਿਹਾ।

ਉਹੀ ਮੈਨੂੰ ਛੱਡ ਗਏ ਕੱਲਮ ਕੱਲਾ,

ਜਿਨ੍ਹਾਂ ਦੇ ਲਈ ਹਰ ਦੁੱਖ ਜਰਦਾ ਰਿਹਾ।

punjabi status

31) 💔  💔

Hi every one, This Punjabi Status is for you guys, So please read and share this unique and rare Punjabi Status, For more shayari Click here, Shayari Pro 

Read Also : breakup shayari    

32) 💔  💔

33) 💔  💔

34) 💔  💔

35) 💔  💔

36) 💔  💔

37) 💔  💔

38) 💔  💔

39) 💔  💔

40) 💔  💔

41) 💔  💔

42) 💔  💔

43) 💔  💔

44) 💔  💔

45) 💔  💔

46) 💔  💔

47) 💔  💔

48) 💔  💔

49) 💔  💔

50) 💔  💔

51) 💔  💔

52) 💔  💔

53) 💔  💔

54) 💔  💔

55) 💔  💔

56) 💔  💔

57) 💔  💔

58) 💔  💔

59) 💔  💔

60) 💔  💔

61) 💔  💔

62) 💔  💔

63) 💔  💔

64) 💔  💔

65) 💔  💔

66) 💔  💔

67) 💔  💔

68) 💔  💔

69) 💔  💔

70) 💔  💔

71) 💔  💔

72) 💔  💔

73) 💔  💔

74) 💔  💔

75) 💔  💔

76) 💔  💔

77) 💔  💔

78) 💔  💔

79) 💔  💔

80) 💔  💔

81) 💔  💔

82) 💔  💔

83) 💔  💔

84) 💔  💔

85) 💔  💔

86) 💔  💔

87) 💔  💔

88) 💔  💔

89) 💔  💔

90) 💔  💔

91) 💔  💔

92) 💔  💔

93) 💔  💔

94) 💔  💔

95) 💔  💔

96) 💔  💔

97) 💔  💔

98) 💔  💔

99) 💔  💔

100) 💔  💔

By Gulzaar

Leave a Reply

Your email address will not be published. Required fields are marked *