Sad Punjabi Status | Heart Touching Sad Status in Punjabi

Sad Punjabi Status

Sad Punjabi Status : Hi all my friends, Today i m share Sad Punjabi Status, This status is very cool and sad , this is 100% unique and rare, punjabi language is very famous language this language all over the world famous language, Sad Punjabi Status u can use in facebook status post and whatsapp status, we have more status and shayari, sad shayari,love shayari,2 line shayari,punjabi shayari and sad image shayari 

Sad Punjabi Status

1) 💔  💔

ਇਕ ਬੇ – ਗੈਰਤ ਨੂੰ ਅਸੀਂ ਪਿਆਰ ਕਰ ਬੈਠੇ ।

ਜ਼ਿੰਦਗੀ ਨੂੰ ਆਪਣੀ ਬਰਬਾਦ ਕਰ ਬੈਠੇ ।

ਉਹ ਤਾ ਭੁੱਲ ਕੇ ਮੈਨੂੰ ਯਾਰੋ ਚਲੀ ਗਈ ।

ਪਰ ਅਸੀਂ ਜ਼ਿੰਦਗੀ ਨੂੰ ਆਪਣੀ ਬਰਬਾਦ ਕਰ ਬੈਠੇ ।

2) 💔  💔

ਰੱਬ ਦੀ ਤਰਾਂ ਮੈਂ ਜਿਸਨੂੰ ਕੀਤਾ ਸੀ ਪਿਆਰ ,

ਮਰ ਜਾਣੀ  ਯਾਰੋ ਮੇਰੀ ਜ਼ਿੰਦਗੀ ਰੁਲ ਗਈ ।

ਆਪ ਹੀ ਜਗਾ ਕੇ ਯਾਰੋ ਸੁਤੇ ਅਰਮਾਨ ,

ਰੱਬ ਜਾਣੇ ਕਾਹਨੂੰ ਆਪ ਹੀ ਬੁਝਾ ਗਈ ।

3) 💔  💔

ਜਾਨ ਤੋਂ ਜ਼ਿਆਦਾ ਤੈਨੂੰ ਮੈਂ ਪਿਆਰ ਕੀਤਾ ਏ ।

ਖੁਦ ਤੋਂ ਜ਼ਿਆਦਾ ਤੇਰੇ ਤੇ  ਇਤਬਾਰ ਕੀਤਾ ਏ ।

ਤੈਨੂੰ ਤਾ ਮੈਂ ਚਾਹਿਆ ਜੋਤਿ ਰਬ ਦੀ ਤਾਰਾ ,

ਫਿਰ ਕਿਉ ਮੈਨੂੰ ਤੂੰ ਦਸ ਬਰਬਾਦ ਕੀਤਾ ਏ ।

4) 💔  💔

ਮੇਰੇ ਜਾਨ ਪਿੱਛੋਂ ਕੱਲੀ ਬਹਿਕੇ ਰੋਇਆ ਕਰੇਗੀ ।

ਖੁਦ ਹਾਸਿਆਂ ਨੂੰ ਦੁੱਖਾਂ ਚ ਖੋਇਆ ਕਰੇਗੀ ।

ਜਦੋ ਦਿਸਿਆ ਨਾ ਤੈਨੂੰ ਬੇ – ਵਸ ਯਾਰ ,

ਫਿਰ ਜੰਝੂਆਂ ਦੇ ਹਾਰ ਤੂੰ ਪਰੋਇਆ ਕਰੇਂਗੀ ।

5) 💔  💔

ਕਿ ਔਕਾਤ  ਸੀ ਕਿਸੇ ਦੀ ਮੈਨੂੰ ਦਿੰਦਾ ਜੋ ਰੁਲ  ,

ਯਾਰੋ ਮੈਨੂੰ ਤਾ ਰੁਲਾਇਆ ਮੇਰੀ ਮਜ਼ਬੂਰੀ ਨੇ ।

ਮੈਨੂੰ ਰੱਬ ਦੀ ਸੋਂਹ ਯਾਰੋ  ਅਜੇ ਮੌਤ ਨਹੀਂ ਸੀ ਆਉਂਣੀ ,

ਪਰ ਮੈਨੂੰ ਤਾ ਰੁਲਾਇਆ ਯਾਰ ਤੇਰੀ ਦੂਰੀ ਨੇ ।

sad punjabi status

6) 💔  💔

ਉਸ ਚੰਦਰੀ ਨੇ ਯਾਰੋ ਮੇਰਾ ਦਿਲ ਤੋੜਿਆ ,

ਜਿਹੜੀ ਸਭ ਤੋਂ ਪਿਆਰੀ ਮੈਨੂੰ ਲੱਗਦੀ ਰਹੀ ।

ਜਿਹਨੂੰ ਦਿਲ ਚ ਬਿਠਾਇਆ ਯਾਰੋ ਰੱਬ ਦੀ ਤਰਾਂ ,

ਉਹ ਗੈਰ ਸੰਗ ਰਲ ਮੈਨੂੰ ਠਗਦੀ ਰਹੀ ।

7) 💔  💔

ਤੇਰੀ ਬਣਾਈ ਦੁਨੀਆਂ ਨੇ ਮੇਨੂ ਤੜਪਾਈਆਂ ਏ ।

ਰਲਕੇ ਗੈਰ ਸੰਗ ਇਨਾ ਮੈਨੂੰ ਮਰਵਾਇਆ ਏ ।

ਹੁਣ ਚੁੱਕ ਲਾਇ ਮੈਨੂੰ ਦੁਨੀਆਂ ਤੋਂ ਏ ਸੋਹਣੀਆਂ ਰਬਾ ,

ਹੁਣ ਤਾ ਰੱਬਾ ਮੇਰਾ ਮਨ ਭਰ ਆਇਆ ਏ ।

8) 💔  💔

ਦਹਿਲੀਜ਼ ਚ ਜਾ ਕੇ ਮੈਂ ਤੇਰੇ ਆਉਣ ਦੀ ਆਸ ਧ ਲੈਂਦਾ ਹਾਂ ।

ਸੋਂਹ ਸਬ ਦੀ ਮੈਂ ਹੰਝੂ ਬਾਹਾਂ ਲੈਂਦਾ ਹਾਂ ।

ਜਦ – ਜਦ  ਵੀ ਆਉਂਦੀ ਏ ਯਾਦ ਤੇਰੀ ,

ਬਹਿਕੇ ਤਨਹਾਈਆਂ ਚ ਸ਼ੇਅਰ ਬਣਾ ਲੈਂਦਾ ਹਾਂ ।

9) 💔  💔

ਬੇ – ਦਰਦ ਜ਼ਮਾਨੇ ਦੇ ਲੋਕ ਰੱਬਾ ,

ਵਿਚ ਕੁੱਖ ਦੇ ਧੀ ਮਰਵਾ ਦਿੰਦੇ ।

ਕਿਉਂ ਤਰਸ ਇਨਾ ਨੂੰ ਆਵਦਾ ਨਹੀਂ ,

ਇਹ ਜਨਮ  ਤੋਂ ਪਹਿਲੇ ਧੀ  ਮਰਵਾ ਦਿੰਦੇ ।

10) 💔  💔

ਜਾਨ ਤੋਂ ਵੱਧ ਪਿਆਰੀ ਮੈਨੂੰ ਛੱਡਕੇ ਚਲੀ ਗਈ ।

ਗੈਰ ਦੇ ਉਹ ਸੀਨੇ ਯਾਰੋ ਲੱਗ ਕੇ ਚਲੀ ਗਈ ।

ਰੱਬ ਤੋਂ ਜ਼ਿਆਦਾ ਜਿਸਨੂੰ ਪਿਆਰ ਕਰਦਾ ਸੀ ,

ਉਹ ਸੀਨੇ ਯਾਰੋ ਗੈਰਾਂ ਦੇ ਲੱਗ ਕੇ ਚਲੀ ਗਈ ।

sad punjabi status

11) 💔  💔

ਜਿੰਦਗੀ ਦੇ ਹਰ ਮੌੜ ਤੇ ਉਹ ਬੇ -ਵਫਾ ਯਾਦ ਆਇਆ ।

ਤਸਵੀਰ ਦੇਖ ਕੇ ਉਸਦੀ ਦਿਲ ਨੂੰ ਮੇਰੇ ਕਰਾਰ ਆਇਆ ।

ਵਾਹੇ ਸੀ ਅੱਖਾਂ ਚੋ ਯਾਰੋ ਬੇ- ਹਿਸਾਬ ਹੰਝੂ ,

ਜਦ ਉਸ ਬੇ- ਵਫਾ ਦਾ ਝੂਠਾ ਪਿਆਰ ਯਾਦ ਆਇਆ ।

12) 💔  💔

ਨੀ ਮੈਂ ਤੈਨੂੰ ਜਾਨ ਤੋਂ ਵਧਕੇ ਚਾਹੁੰਦਾ ਹਾਂ ।

ਤੇਰੀ ਜੁਦਾਈ ਵਿਚ ਮੈਂ ਹੰਝੂ ਵਹਾਉਂਦਾ ਹਾਂ ।

ਤੂੰ ਤਾ ਮੇਰੇ ਸੰਗ ਕੀਤੀ ਬੇ – ਵਫ਼ਾਈ ,

ਮੈਂ ਫਿਰ ਵੀ ਸਾਰੀ ਦੁਨੀਆਂ ਵਿਚ ਤੈਨੂੰ ਸਰਾਹੁੰਦਾ ਹਾਂ ।

13) 💔  💔

ਇਕ ਕੁੜੀ ਮੇਰੇ ਦਿਲ ਨੂੰ ਯਾਰੋ ਲੁੱਟ ਕੇ ਚਲੀ ਗਈ ।

ਕੱਖਾਂ  ਦੇ ਵਾਂਗ ਜ਼ਿੰਦਗੀ ਮੇਰੀ ਸੁੱਟਕੇ ਚਲੀ ਗਈ ।

ਪਿਆਰ ਦਾ ਪੋਦਾ ਸੱਧਰਾਂ ਦੇ ਨਾਲ ਜੋ ਉਸਨੇ ਨੇ ਲਾਈਆਂ ਸੀ ।

ਉਹ ਬੇ – ਵਫਾ  ਰੱਬ ਜਾਣੇ ਕਾਹਨੂੰ ਪੁੱਟ ਕੇ ਚਲੀ ਗਈ ।

14) 💔  💔

ਮੈਂ ਆਖ਼ਿਰੀ  ਸਾਹਾਂ ਤਕ ,

 ਕਰਦੀ ਰਾਹੁਣਗੀ ਤੇਰੀ ਉਡੀਕ ਵੇ ।

ਹਰ ਵੇਲੇ ਗਿੰਦੀ ਰਹਿੰਦੀ ,

ਤੇਰੇ ਆਉਣ ਦੀ ਤਰੀਕ ਵੇ ।

15) 💔  💔

sad punjabi status

16) 💔  💔

ਹੁਣ ਮੈਥੋਂ ਜੀਅ ਨਹੀਂ ਹੋਣਾ

ਸ਼ਰਾਬ ਦਾ ਜਾਮ ਵੀ ਪੀ ਨਹੀਂ ਹੋਣਾ।

ਸੱਚ ਬੋਲਣ ਤੋਂ ਜ਼ੁਬਾਨ ਨਾ ਰੁਕਦੀ,

ਬੁੱਲ੍ਹਾਂ ਨੂੰ ਰੁਸਵਾਈ ਦੇ ਡਰੋਂ ਸੀਅ ਨਹੀਂ ਹੋਣਾ।

17) 💔  💔

ਮੈਨੂੰ ਚੜੀ ਲੋਹੜੇ ਦੀ ਜਵਾਨੀ,

ਗਮਾਂ ਸਹਾਰੇ ਲੰਘ ਗਈ ਮੇਰੀ ਜ਼ਿੰਦਗਾਨੀ।

ਦਿਲ ’ਚ ਲਈ ਫਿਰਦਾ ਲੱਖਾਂ ਗਮ,

ਮੇਰੇ ਕੋਲ ਉਹਦੀ ਬੇਵਫਾਈ ਦੀ ਨਿਸ਼ਾਨੀ।

18) 💔  💔

ਮੈਂ ਰਾਤਾਂ ਕੱਟਦਾ ਨੀ,

ਗਮਾਂ ਦੇ ਸਹਾਰੇ ਨੀ।

ਮੇਰੀ ਕਿਸਮਤ ਵੀ ਖੋਟੀ,

ਨਿੱਤ ਲਾਉਂਦੀ ਤੂੰ ਲਾਰੇ ਨੀ।

19) 💔  💔

ਮੰਨਿਆਂ ਕਿ ਤੂੰ ਮਹਿਲਾਂ ਦੀ ਰਾਣੀ ਏਂ,

ਅਸੀਂ ਹਾਂ ਕਿਸਮਤ ਤੋਂ ਗਰੀਬ ਕੁੜੀਏ।

ਰੋ-ਰੋ ਕੀਹਨੂੰ ਦਿਲ ਦਾ ਹਾਲ ਸੁਣਾਵਾਂ,

ਜਦੋਂ ਰੱਬ ਨੇ ਲਿਖੇ ਮਾੜੇ ਨਸੀਬ ਕੁੜੀਏ |

20) 💔  💔

ਮੇਰੀ ਝੋਲੀ ਵਿੱਚ ਉਮਰਾਂ ਦਾ ਰੋਣਾ

ਤੇਰੀ ਝੋਲੀ ਵਿੱਚ ਨਿੱਤ ਬਹਾਰਾਂ ਨੀ।

ਮੇਰਾ ਕੱਚ ਵਰਗਾ ਦਿਲ ਤੋੜ ਦਿੱਤਾ,

ਮੇਰੇ ਆਪਣੇ ਹੀ ਦਿਲਦਾਰਾਂ ਨੇ ।

sad punjabi status

21) 💔  💔

ਮੇਰਾ ਰੋਮ-ਰੋਮ ਦਰਦ ਨਾਲ ਕੰਬ ਗਿਆ,

ਫੇਰ ਪਛਤਾਉਣਾ ਕੀ, ਜਦੋਂ ਸਮਾਂ ਲੰਘ ਗਿਆ।

ਆਪ ਤਾਂ ਬਹਿ ਗਿਆ ਦੁਨੀਆਂ ਵਸਾ ਕੇ,

ਮੈਨੂੰ ਗਮਾਂ ਦੇ ਰੰਗ ‘ਚ ਰੰਗ ਗਿਆ।

22) 💔  💔

ਲੱਖਾਂ ਅਰਮਾਨ ਸੀ ਮੇਰੇ ਦਿਲ ਅੰਦਰ,

ਪਰ ਪੱਤਝੜ ਵਾਂਗੂੰ ਮੈਂ ਝੜਿਆ।

ਜਿਹੜੇ ‘ਸ਼ਾਇਰ ਨੂੰ ਆਖਦੀ ਸੀ ਆਪਣਾ,

ਉਹਦਾ ਪੱਲਾ ਤਾਂ ਮੌਤ ਨੇ ਫੜਿਆ।

23) 💔  💔

ਸੱਚੀ-ਸੱਚੀ ਦੱਸ ਤੈਨੂੰ ,

ਕਿਹੜੀ ਗੱਲ ਨੇ ਕੀਤਾ ਮਜਬੂਰ ਨੀ।

ਇੱਕ ਪਲ ਨਾ ਤੂੰ ਵੱਖ ਹੁੰਦੀ ਸੀ,

ਅੱਜ ਹੋ ਗਈ ਕੋਸੋ ਦੂਰ ਨੀ।

24) 💔  💔

ਕੱਲੇ ਰਹਿ-ਰਹਿ ਕੇ ਥੱਕ ਗਏ ,

ਹੁਣ ਜ਼ਿੰਦਗੀ ਤੋਂ ਅਸੀਂ ਅੱਕ ਗਏ।

ਜੀਹਨਾਂ ਤੇ ਉਮੀਦਾਂ ਸਨ ‘ਮੇਨੂ

ਉਹੀ ਮਿੱਟੀ ‘ਚ ਮਿਲਾ ਕੇ ਰੱਖ ਗਏ।

25) 💔  💔

ਜੋ ਸੀ ਨਫ਼ਰਤ ਮੇਰੇ ਪਰਛਾਵੇਂ ਤੋਂ ਕਰਦੇ,

ਲਾਸ਼ ਮੇਰੀ ਨੂੰ ਗਲ ਲੱਗ ਰੋ ਰਹੇ ਨੇ।

ਅੱਖਾਂ ਰੋ-ਰੋ ਕੇ ਸੱਜੀਆਂ ਨੇ ਉਹਨਾਂ ਦੀਆਂ

ਸ਼ਾਇਦ ਪਛਤਾਵੇ ਦੇ ਹੰਝੂ ਵਹਿ ਰਹੇ ਨੇ।

sad punjabi status

26) 💔  💔

ਮੇਰੇ ਆਪਣੇ ਛੱਡ ਗਏ ਮੇਰਾ ਸਾਥ ਨੀ,

ਮੇਰੇ ਵਾਂਗ ਮੇਰੇ ਗੀਤ ਬੜੇ ਉਦਾਸ ਨੀ।

‘ਸ਼ਾਇਰ’ ਨਿਮਾਣੇ ਦੀ ਰੂਹ ਚੰਦਰੀ,

ਕਬਰਾਂ ਦੀ ਬਣ ਗਈ ਰਾਖ ਨੀ।

27) 💔  💔

ਉੱਜੜ ਗਈਆਂ ਦਿਲ ਦੀਆਂ ਬਹਾਰਾਂ,

ਸੁੰਨੇ ਬਾਗ-ਬਗੀਚੇ ਕਰ ਗਈਆਂ।

ਮੇਰੀ ਦੁਨੀਆਂ ਵਸਣ ਤੋਂ ਪਹਿਲਾਂ ਹੀ,

ਮੇਰੇ ਦਿਲ ਦੀਆਂ ਸੱਧਰਾਂ ਮਰ ਗਈਆਂ।

28) 💔  💔

ਮੰਨਿਆਂ ਕਿ ਜੋਗ ਦੇ ਵਿੱਚ,

ਇਸ਼ਕ ਦੀ ਕੋਈ ਥਾਂ ਨਹੀਂ।

ਪਰ ਇਸ਼ਕ ਬਾਝੋਂ ਇਸ ਦੁਨੀਆਂ ਤੇ,

ਬੰਦੇ ਦਾ ਵੀ ਕੋਈ ਨਾਂ ਨਹੀਂ।

29) 💔  💔

ਸੱਜਣਾ ਬਿਨਾਂ ਮੁਸ਼ਕਿਲ ਹੋ ਜਾਂਦਾ ਜੀਣਾ,

ਜਦੋਂ ਹੋ ਜਾਵਣ ਅੱਖੀਆਂ ਤੋਂ ਦੂਰ ਨੀ।

ਕਈ ਤਾਂ ਛੱਡ ਜਾਂਦੇ ਪੈਸੇ ਦੀ ਖ਼ਾਤਰ,

ਕਈ ਹੁੰਦੇ ਨੇ ਦੁਨੀਆਂ ਤੋਂ ਮਜਬੂਰ ਨੀ।

30) 💔  💔

ਕੀਹਨੂੰ ਹੁਣ ਮੈਂ ਦਿਲ ਦਾ ਹਾਲ ਸੁਣਾਵਾਂ,

ਗ਼ਮਾਂ ਨਾਲ ਜਿੰਦ ਮੇਰੀ ਗਈ ਵਿਆਹੀ ਨੀ।

ਮੇਰੇ ਪੱਲੇ ਰਹਿ ਗਿਆ ਉਮਰਾਂ ਦਾ ਰੋਣਾ,

ਭਾਵੇਂ ਲੱਖ ਵਾਰ ਕਿਸਮਤ ਹੈ ਅਜ਼ਮਾਈ ਨੀ।

sad punjabi status

31)

Hello Shayari Lovers, How are u guys i hope everyone is best, this artical shayari is sad punjabi status,This is special for punjabi lovers, This Sad punjabi status is best for share whatsapp and facebook, please share with your friends guys

Read Also : 2 line shayari 

Leave a Reply

Your email address will not be published. Required fields are marked *